Friday, 25 July 2014

Mahraje.........

ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਡੇ ਤੇ
ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜ਼ੇ ਤੇ
ਨਾ ਬੁਰੀਆਂ ਸਰਕਾਰਾਂ ਸਾਡੇ ਰਾਜ ਨੂੰ ਸਾਭਦੀਆਂ
ਸਾਡੇ ਗੌਰੇ ਪਾਉਦੇ ਪੱਠੇ ਮੇਮਾਂ ਭਾਂਡੇ ਮਾਂਜਦੀਆ....

No comments:

Post a Comment