Friday, 25 July 2014

Mahraje.........

ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਡੇ ਤੇ
ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜ਼ੇ ਤੇ
ਨਾ ਬੁਰੀਆਂ ਸਰਕਾਰਾਂ ਸਾਡੇ ਰਾਜ ਨੂੰ ਸਾਭਦੀਆਂ
ਸਾਡੇ ਗੌਰੇ ਪਾਉਦੇ ਪੱਠੇ ਮੇਮਾਂ ਭਾਂਡੇ ਮਾਂਜਦੀਆ....

Friday, 18 July 2014

ਲੜ ਪੋਚ ਪੋਚ ਰੱਖੇ ਹੋਏ ਨੇਂ

ਸੋਹਣੇ ਗਭਰੂ ਅਣਖਾਂ ਦੇ ਪੱਟੇ ਹੋਏ ਨੇਂ
ਪੱਗਾਂ ਦੇ ਲੜ ਪੋਚ ਪੋਚ ਰੱਖੇ ਹੋਏ ਨੇਂ

ਸਰਦਾਰ ਜੀ .....

ਬੱਨ. ਸੋਹਣਿਆ. ਦਸਤਾਰਾ ਤੁਰੇ ਆਂਦੇ ਸਰਦਾਰ ਜੀ .....
ਤਾਈੳ ਲੋਕੀ ਵੇਖ ਕੇਦੇ ਸਤਿ ਸ੍ਰੀ ਅਕਾਲ ਜੀ .........

Thursday, 17 July 2014

ਬੱਸ ਸਿਰੇ ਈ ਲਾਈਦਾ,,,

ਉੱਚੀ ਰੱਖੀਏ ਸੋਚ, ਪੱਗ ਬੰਨੀਏ ਪੋਚ.. ਦੂਜ਼ਾ ਪੁੱਤ ਸਰਦਾਰਾ ਦੇ ਐਵੇ ਨੀ ਕਹਾਈਦਾ..
ਕੰਮ ਅੋਖਾ ਹੋਵੇ ਚਾਹੇ ਸੋਖਾ, ਬੱਸ ਸਿਰੇ ਈ ਲਾਈਦਾ,,,

Tuesday, 15 July 2014

Who is sardaar

ਬੋਲ ਪਗਾਓਣਾ.. ਗੱਲ ਪਚਾਓਣਾ.. ਯਾਰੀ ਨਿਬਾਓਣਾ
ਤੇ Sardar ਕਹਾਉਣਾ ਜਣੇ ਖਣੇ ਦੇ ਵਸ ਦਾ ਨਈ__ — —

Saturday, 5 July 2014

Fateh

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ

Wednesday, 2 July 2014

Pasand

ਜੀਹਨੂੰ ਸਰਦਾਰ ਪਸੰਦ
ਨੀ
ਸਾਨੂੰ ਓਹ ਨਾਰ ਪਸੰਦ
ਨੀ |