Saturday, 10 May 2014

ਸ਼ਕੀਨੀ

ਲਾ ਕੇ ਟੋਹਰ ਸ਼ਕੀਨੀ ਜਦ College ਨੂੰ ਜਾਂਦੇ
ਹੁਸਨਾ ਦੇ ਮੂਹ ਅੱਡੇ ਰਹਿ ਜਾਦੇਂ ਜਦ ਕੋਲੋ ਲੰਘਦੇ
ਨਾਰ ਬੇਗਾਨੀ ਬਾਰੇ ਸੋਚ ਮਾੜੀ ਨਾ ਰੱਖਦੇ
ਯਾਰਾ ਦੇ ਹਾਂ ਯਾਰ ਦੁਸ਼ਮਣ ਦੀ ਗੱਲ ਨਾ ਜਰਦੇ

No comments:

Post a Comment