Swer hoi lion tyar,
With dastaar........
Sunday, 25 May 2014
Wednesday, 21 May 2014
Tuesday, 13 May 2014
Sardaar scth khnda
ਸਰਦਾਰਾਂ ਨੂੰ ਨਾ ਵਿਲਨ੍ਨੇ ਕੁੜੀਆਂ ਦੀ ਥੋੜ੍ਹ , ਹਰ
ਕੁੜੀ ਨੂੰ ਨਾ ਮਿਲੇ ਸਰਦਾਰ ਨੀ ,
ਹਰ ਫੁੱਲ ਤੇ ਨਾ ਬਿਨਦਾ ਏ , sardar ਸਚ ਕਹਿੰਦਾ ਏ ,
ਭਾਗਾਂ ਵਾਲੀ ਦੇ ਹਿਸੇ ਓਦਾ ਪਿਆਰ ਨੀ...
Saturday, 10 May 2014
ਸ਼ਕੀਨੀ
ਲਾ ਕੇ ਟੋਹਰ ਸ਼ਕੀਨੀ ਜਦ College ਨੂੰ ਜਾਂਦੇ
ਹੁਸਨਾ ਦੇ ਮੂਹ ਅੱਡੇ ਰਹਿ ਜਾਦੇਂ ਜਦ ਕੋਲੋ ਲੰਘਦੇ
ਨਾਰ ਬੇਗਾਨੀ ਬਾਰੇ ਸੋਚ ਮਾੜੀ ਨਾ ਰੱਖਦੇ
ਯਾਰਾ ਦੇ ਹਾਂ ਯਾਰ ਦੁਸ਼ਮਣ ਦੀ ਗੱਲ ਨਾ ਜਰਦੇ
Friday, 9 May 2014
Yaarana
ਮੱਚਦੇ ਨੇ ਲੋਕ
ਸਾਡੇ ਤੋ ਸੜਦੇ ਨੇ ਲੋਕ
ਅਸੀ ਤਾ ਬਸ ਸ਼ੋਕ ਪੂਰੇ ਕਰਦੇ ਆ
ਯਾਰਾ ਲਈ ਜਿਊਂਦੇ ਆ ਤੇ ਯਾਰਾ ਲਈ ਮਰਦੇ ਆ.............
Subscribe to:
Posts (Atom)