Friday, 4 April 2014

Dheeya

ਕਿੰਨੇ ਕਤਲ ਧੀਆਂ ਦੇ ਕਰ ਦਿੱਤੇ ਤੁਸੀਂ ਖੂਹਾਂ ਦੇ ਖੂਹ ਭਰ
ਦਿੱਤੇ,
ਪੁੱਤਰ ਪੁੱਤਰ ਕਰਦੇ ਓਂ..
ਇਕ ਦਿਨ ਪਛਤਾਂਉਂਗੇ ਜਦ ਕੁੜੀਆਂ ਈ ਨਹੀਂ ਰਹਿਣਗੀਆਂ
ਪੁੱਤ ਕਿਵੇਂ ਵਿਆਹੋਂਗੇ..

No comments:

Post a Comment