Thursday, 24 April 2014

Taaj

ਤਖਤਾ ਤਾਜਾ ਦਾ ਭਾਵੇ ਮਾਣ ਵੱਡਾ
ਫਿਕੇ ਪੈੱਦੇ ਤਾਜ ਸਾਡੀ ਦਸਤਾਰ ਮੁਹਰੇ..
|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫ਼ਤਿਹ ||

Thursday, 17 April 2014

Pehchan

ਸਾਡੀ ਪੱਗ ਨਾਲ ਵੱਖਰੀ ਪਹਿਚਾਣ ਜੱਗ ਤੇ
ਕੀਤਾ ਪੱਗ ਨੇ ਹੈ ਉੱਚਾ ਸਾਡਾ ਮਾਣ ਜੱਗ ਤੇ

Tuesday, 15 April 2014

Sikh

Jehra lakhan cho pehchanea janda IK..
aesi kaum bnayi guru ne
SIKH....

Thursday, 10 April 2014

Sardaaaaaarrr

Koi haar shingar la k ne jachda jina pagg vich jache
sardar...

Tuesday, 8 April 2014

Sabat sooraat

ਸਾਬਤ ਸੂਰਤ ਸੋਹਣੀਬਖਸ਼ ਿਦੱਤੀ, ਆਪ ਗੁਰੂਆਂ ਨੇ
ਸਾਬਤ ਿਕਰਦਾਰ ਿਵੱਚ, ਿਸੱਖੀ ਚਮਕਦੀ ਤੇਰੀ ਨੁਹਾਰਿਵੱਚ, ਿਸੱਖੀ ਬੋਲਦੀਤੇਰੀਦਸਤਾਰ ਿਵੱਚ....

Saturday, 5 April 2014

Khalse

ਜਦੋਂ ਤੂੰ ਸਜਾਵੇਂ ਦਸਤਾਰਸੀਸ ਤੇ.. ਬਾਜ਼ਾਂ ਵਾਲਾ ਦਿੰਦਾ ਪਿਆਰਸੀਸ ਤੇ..

Friday, 4 April 2014

Dheeya

ਕਿੰਨੇ ਕਤਲ ਧੀਆਂ ਦੇ ਕਰ ਦਿੱਤੇ ਤੁਸੀਂ ਖੂਹਾਂ ਦੇ ਖੂਹ ਭਰ
ਦਿੱਤੇ,
ਪੁੱਤਰ ਪੁੱਤਰ ਕਰਦੇ ਓਂ..
ਇਕ ਦਿਨ ਪਛਤਾਂਉਂਗੇ ਜਦ ਕੁੜੀਆਂ ਈ ਨਹੀਂ ਰਹਿਣਗੀਆਂ
ਪੁੱਤ ਕਿਵੇਂ ਵਿਆਹੋਂਗੇ..

Thursday, 3 April 2014

Singh

ਿਸੰਘ ਮਾਰਦੇ ਠੋਕਰਤਖਤਾਂ ਤਾਜਾਂ ਨੂੰ ਨਾਂ ਛੇੜ ਕਮਲੀਏ ਨਾਂ ਛੇੜ ਕਮਲੀਏ ਉੱਡ ਦੇ ਬਾਜਾਂ ਨੂੰ ..............

Wednesday, 2 April 2014

Taur sardaar di

Sardaar bnde nu shingaar di lod ni hundi sardaar cahe jida da marji hove ik dastaar nal jach janda ya...........