Wednesday, 26 March 2014

Pochvi paag

ਸਾਨੂੰ ਚਾਅ ਬੜਾ ਏ ਸੋਹਣੀ ਪੱਗ ਬੰਨਣੇ ਦਾ..
ਲੋਕੀ ਕਹਿੰਦੇ ਕਰਤੀ ਕਮਾਲ ਮੁੰਡਿਆ..
ਸਾਨੂੰ ਪੱਗ ਤੋਂ ਪਿਆਰੀ ਹੋਰ ਚੀਜ਼ ਕੋਈ ਨਾਂ..
ਕਿਉਂ ਕਿ ਪੱਗ ਨਾਲ ਕੈਮ ਸਰਦਾਰੀ ਹੁੰਦੀ ਆ..

No comments:

Post a Comment