Monday, 31 March 2014

Sardaari naal yaari

ਮੱਚਦੇ ਨੇ ਲੋਕ
ਸਾਡੇ ਤੋ ਸੜਦੇ ਨੇ ਲੋਕ
ਅਸੀ ਤਾ ਬਸ ਸ਼ੋਕ ਪੂਰੇ ਕਰਦੇ ਆ
ਯਾਰਾ ਲਈ ਜਿਊਂਦੇ ਆ ਤੇ ਯਾਰਾ ਲਈ ਮਰਦੇ ਆ

Sunday, 30 March 2014

Realty

''ਨਾ ਡਰਦੇ ਪਿਸਤੌਲਾਂ ਤੋਂ''
''ਨਾ ਡਰਦੇ ਤਿਖੀਆਂ ਤਲਵਾਰਾਂ ਤੋਂ''
''ਜਦ ਨਾ ਲੈ ਕੇ ਵਾਹਿਗੁਰੂ ਦਾ ਤੁਰ ਪੈਂਦੇ''
''ਫਿਰ ਮੌਤ ਵੀ ਡਰਦੀ ਸਰਦਾਰਾਂ ਤੋਂ''

Sikha di khanni

PHULON KI KAHANI LIKHI BAHARON NE
RAAT KI KAHANI LIKHI SITARON NE
SIKH NAHI KISI KALAM K GULAM
KYONKI SIKHON KI KAHANI LIKHI TALVARON NE

Saturday, 29 March 2014

Bin DASTAAR singh bekaar

Ink to bina pen bekaar hai
roshni to bina suraj bekaar hai
'dard to bina ishq bekaar hai
te ishq to bina zindgi bekaar hai.!!
Usi tarah , mere veero ,
''Dastar toh '' bina ''singh'' bekaar hai.!!!!!!

Friday, 28 March 2014

Dastaar

ਤਖਤਾ ਤਾਜਾ ਦਾ ਭਾਵੇ ਮਾਣ ਵੱਡਾ
ਫਿਕੇ ਪੈੱਦੇ ਤਾਜ ਸਾਡੀ ਦਸਤਾਰ ਮੁਹਰੇ..
|| ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫ਼ਤਿਹ ||

Sikh

"ਸਿੰਘ ਹਮਾਰਾ ਨਾਓ,
ਆਨੰਦਪੁਰ ਸਾਹਿਬ ਹਮਾਰਾ ਗਾਓਂ,
ਗੁਰੂ ਹਮਾਰਾ ਗ੍ਰੰਥ, ਜੈ ਜੈ ਖਾਲਸਾ ਪੰਥ,
ਵੱਜਦਾ ਨਗਾਰਾ, ਏਹੋ ਸਾਡਾ ਜੈਕਾਰਾ
-----

Thursday, 27 March 2014

Sardaari

Baapu kolo mili Sardari mitro
Rakhi apni vv jaan to pyari mitroo........

Turban

Teri chunni meri Paag addiiyaa chuk chuk vekhe jagg....

Wednesday, 26 March 2014

Patiala shahi pagg

Patiala shahi pagg,
Utoo mucch laundi agg.
Taur vekh sardaar dii.........

Sikhi sroop

Jche ja na jche koi shingaar naal
Har insaan jach janda DASTAAR naal........

Pochvi paag

ਸਾਨੂੰ ਚਾਅ ਬੜਾ ਏ ਸੋਹਣੀ ਪੱਗ ਬੰਨਣੇ ਦਾ..
ਲੋਕੀ ਕਹਿੰਦੇ ਕਰਤੀ ਕਮਾਲ ਮੁੰਡਿਆ..
ਸਾਨੂੰ ਪੱਗ ਤੋਂ ਪਿਆਰੀ ਹੋਰ ਚੀਜ਼ ਕੋਈ ਨਾਂ..
ਕਿਉਂ ਕਿ ਪੱਗ ਨਾਲ ਕੈਮ ਸਰਦਾਰੀ ਹੁੰਦੀ ਆ..

About us

Baba vishavkarma youth club has  taken great initiative to give professional training of turban to the youngers of sikh families.