Saturday, 30 May 2015

ਵੇਲਾ (ਵਖਤ)

ਜ਼ਿੰਦਗੀ ਦੇ ਚਾਰ ਦਿਨ ਹੱਸ ਖੇਡ ਕੱਟ ਲਓ...
ਪਿਆਰ ਨਾਲ ਦੁਨੀਆਂ ਚੋਂ ਖੱਟਣਾ ਜੋ ਖੱਟ ਲਓ...
ਲੁੱਟ ਲਓ ਨਜ਼ਾਰਾ ਜੱਗ ਵਾਲੇ ਮੇਲੇ ਦਾ...
ਪਤਾ ਨਹੀਓ ਹੁੰਦਾ ਯਾਰੋ ਆਉਣ ਵਾਲੇ ਵੇਲੇ ਦਾ...

Saturday, 23 May 2015

Chuni

ਲੈ ਸਿਰ ਤੇ ਚੁੰਨੀ ਨਿਕਲੇਂਗੀ ਜਦ…..
ਲੋਕ ਕਹਿਣਗੇ ਚੰਗੇ ਪਰਿਵਾਰ ਦੀ ਏ….
ਹੋਊ ਬਾਬਲ ਤੇਰੇ ਦੀ ਪਗ ਉੱਚੀ….
ਲੋਕ ਕਹਿਣਗੇ ਧੀ ਸਰਦਾਰ ਦੀ ਏ….