Monday, 30 June 2014

Hussan

ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ,
ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ
ਹੋ..!!

Sunday, 29 June 2014

Sardaari boldi

ਨਾ ਸ਼ੌਕ Bullet ਦਾ
ਨਾ ਸ਼ੌਕ Safari ਦਾ
ਤੇ ਨਾ ਹੀ ਅੱਲੜਕੁਆਰੀ ਦਾ
ਮਿੱਤਰਾ ਨੂੰ ਸ਼ੌਕ ਸਿਰ ਚੜ ਬੋਲਦੀ ਸਰਦਾਰੀ ਦਾ

Shan dastaar DI

Yaara te sadi jaan kurban hai ,
Sanu yaara te ina maan hai ,
Jina marji kar laen mone munde
fashion ,
Par PAGGAN wale veera di wakhri hi
shaan hai . . .

Saturday, 28 June 2014

Guddi

Jad dekh ke duniya sardan lag payi ta samj lo k guddi chardan lagg payi.........

Wednesday, 25 June 2014

SIkH DA SEeS

ਝੁਕਣ ਲਈ ਨਹੀਅੱਖੀਆਂ ਿਸੱਖ ਦੀਆਂ, ਇਹ ਤਾਂ ਬਣੀਆਂ ਨੇ ਸ਼ਹੀਦੀ ਖੁਮਾਰੀਆਂ ਲਈ । ਦੋਹਾਂ ਗੱਲਾਂ ਲਈ ਿਸੱਖ ਦਾ ਸੀਸ ਬਿਣਆ, ਜਾਂ ਆਰੀਆਂ ਲਈ ਜਾਂ ਸਰਦਾਰੀਆਂ ਲਈ ।

Tuesday, 24 June 2014

ਪੁੱਤਰ ਕਲਗੀਧਰ ਦੇ

ਸ਼ੇਰਾ ਵਰਗੇ ਨੇ ਪੁੱਤਰ ਕਲਗੀਧਰ ਦੇ ।